ਕੰਮਲੀ
kanmalee/kanmalī

ਪਰਿਭਾਸ਼ਾ

ਵਿ- ਕਮਲਾ- ਕਮਲੀ. ਸਿਰੜਾ- ਸਿਰੜੀ. "ਸਹੁ ਨੇੜੈ ਧਨ ਕੰਮਲੀਏ!" (ਤਿਲੰ ਮਃ ੧) ੨. ਦੇਖੋ, ਕੰਬਲੀ.
ਸਰੋਤ: ਮਹਾਨਕੋਸ਼