ਕੰਮਿ
kanmi/kanmi

ਪਰਿਭਾਸ਼ਾ

ਕਾਮ ਮੇ. ਕੰਮ ਵਿੱਚ. "ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ." (ਸ. ਫਰੀਦ)
ਸਰੋਤ: ਮਹਾਨਕੋਸ਼