ਕੰਮੀ
kanmee/kanmī

ਪਰਿਭਾਸ਼ਾ

ਵਿ- ਕੰਮ ਕਰਨ ਵਾਲਾ. ਕਰਮੀ। ੨. ਕਾਂਮਾ। ੩. ਕੰਮਾਂ ਕਰਕੇ. ਕਾਮੋਂ ਸੇ. ਕੰਮਾਂ ਵਿੱਚ. ਦੇਖੋ, ਕੰਮੜਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کمّی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

water-lily, lily, asphodel, blue-lotus
ਸਰੋਤ: ਪੰਜਾਬੀ ਸ਼ਬਦਕੋਸ਼
kanmee/kanmī

ਪਰਿਭਾਸ਼ਾ

ਵਿ- ਕੰਮ ਕਰਨ ਵਾਲਾ. ਕਰਮੀ। ੨. ਕਾਂਮਾ। ੩. ਕੰਮਾਂ ਕਰਕੇ. ਕਾਮੋਂ ਸੇ. ਕੰਮਾਂ ਵਿੱਚ. ਦੇਖੋ, ਕੰਮੜਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کمّی

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

menial, low-class craftsman or workman (in village community)
ਸਰੋਤ: ਪੰਜਾਬੀ ਸ਼ਬਦਕੋਸ਼