ਕੰਮੜਾ
kanmarhaa/kanmarhā

ਪਰਿਭਾਸ਼ਾ

ਕਰ੍‍ਮ. ਕੰਮ. ਕਾਂਮ. "ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ." (ਸ. ਫਰੀਦ)
ਸਰੋਤ: ਮਹਾਨਕੋਸ਼