ਕੰਸਾਰਿ
kansaari/kansāri

ਪਰਿਭਾਸ਼ਾ

ਕੰਸ ਦੇ ਨਿਸੂਦਨ (ਮਾਰਨ) ਵਾਲਾ. ਕੰਸ ਦਾ ਵੈਰੀ. ਕ੍ਰਿਸਨਦੇਵ.
ਸਰੋਤ: ਮਹਾਨਕੋਸ਼