ਕੱਟਰ
katara/katara

ਪਰਿਭਾਸ਼ਾ

ਵਿ- ਵੱਢਖਾਣਾ. ਕੱਟਣ ਵਾਲਾ। ੨. ਅਗ੍ਯਾਨੀ ਧਰਮਾਧ. ਮਜਬ ਦੇ ਜੋਸ਼ ਵਿੱਚ ਮੱਤਾ ਅਗਿਆਨੀ ਮਨੁੱਖ। ੩. ਹਠੀਆ. ਜਿੱਦੀ.
ਸਰੋਤ: ਮਹਾਨਕੋਸ਼