ਕੱਟੂਸ਼ਾਹ
katooshaaha/katūshāha

ਪਰਿਭਾਸ਼ਾ

ਇੱਕ ਕਸ਼ਮੀਰੀ ਮੁਸਲਮਾਨ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਆਤਮਗ੍ਯਾਨੀ ਹੋਇਆ. ਇਸ ਨੇ ਕਸ਼ਮੀਰ ਵਿੱਚ ਗੁਰਮਤ ਦਾ ਚੰਗਾ ਪ੍ਰਚਾਰ ਕੀਤਾ.
ਸਰੋਤ: ਮਹਾਨਕੋਸ਼