ਖਗੋਲਵਿਦਿਆ
khagolavithiaa/khagolavidhiā

ਪਰਿਭਾਸ਼ਾ

ਸੰਗ੍ਯਾ- ਉਹ ਵਿਦ੍ਯਾ, ਜਿਸ ਤੋਂ ਆਕਾਸ਼ਮੰਡਲ ਦੇ ਗ੍ਰਹਾਂ ਦੀ ਚਾਲ ਅਤੇ ਅਸਰ ਜਾਣਿਆ ਜਾਵੇ, ਜ੍ਯੋਤਿਸ. Astronomy.
ਸਰੋਤ: ਮਹਾਨਕੋਸ਼