ਖਜੀਨਾ
khajeenaa/khajīnā

ਪਰਿਭਾਸ਼ਾ

ਅ਼. [خزانہ] ਖ਼ਜ਼ਾਨਹ. ਸੰਗ੍ਯਾ- ਧਨ ਰੱਖਣ ਦਾ ਘਰ. ਕੋਸ਼. ਧਨਾਗਾਰ. "ਨਾਮ ਖਜਾਨਾ ਭਗਤੀ ਪਾਇਆ." (ਗਉ ਮਃ ੫) "ਹਰਿ ਹਰਿ ਜਨ ਕੇ ਮਾਲ ਖਜੀਨਾ." (ਸੁਖਮਨੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کھجینا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਖਜਾਨਾ
ਸਰੋਤ: ਪੰਜਾਬੀ ਸ਼ਬਦਕੋਸ਼