ਖਟਊਰਮੀ
khataooramee/khataūramī

ਪਰਿਭਾਸ਼ਾ

ਸੰ. षडूर्म्मि ਸਡੂਰ੍‍ਮਿ. ਸੰਗ੍ਯਾ- ਛੀ ਲਹਿਰਾਂ. ਛੀ ਤਰੰਗ. ਅਰਥਾਤ- ਭੁੱਖ, ਤ੍ਰਿਖਾ, ਸ਼ੋਕ, ਮੋਹ, ਬੁਢਾਪਾ ਅਤੇ ਮਰਣ। ੨. ਛੀ ਐਸ਼੍ਵਰਯ ਵਾਲਾ, ਪਰਮੇਸ਼੍ਵਰ. ਦੇਖੋ, ਭਗਵਾਨ.
ਸਰੋਤ: ਮਹਾਨਕੋਸ਼