ਖਟਕ
khataka/khataka

ਪਰਿਭਾਸ਼ਾ

ਸੰਗ੍ਯਾ- ਖੜਕਾ. ਧੜਕਾ। ੨. ਫ਼ਿਕਰ. ਚਿੰਤਾ। ੩. ਸੰ. षट्क ਸਟ੍‌ਕ. ਛੀ ਦਾ ਸਮੁਦਾਯ. ਛੀ ਵਸਤਾ ਦਾ ਇਕੱਠ। ੪. ਦੇਖੋ, ਖਟਕੜ ੩.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھٹک

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਖਟਕਣਾ
ਸਰੋਤ: ਪੰਜਾਬੀ ਸ਼ਬਦਕੋਸ਼