ਖਟਮਿਠਾ
khatamitthaa/khatamitdhā

ਪਰਿਭਾਸ਼ਾ

ਖਟਾਈ ਨਾਲ ਮਿਲਿਆ ਹੋਇਆ ਮਿੱਠਾ ਰਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھٹ مِٹھا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

sour and sweet
ਸਰੋਤ: ਪੰਜਾਬੀ ਸ਼ਬਦਕੋਸ਼