ਪਰਿਭਾਸ਼ਾ
ਸੰ. षट् सम्पत्ति् ਛੀ ਪ੍ਰਕਾਰ ਦੀ ਧਾਰਮਿਕ ਵਿਭੂਤਿ. ਪਰਮਾਰਥ ਸੰਬੰਧੀ ਐਸ਼੍ਵਰਯ.#੧. ਸ਼ਮ (ਮਨ ਦਾ ਨਿਗ੍ਰਹ).#੨. ਦਮ (ਇੰਦ੍ਰਿਯ ਦਮਨ).#੩. ਉਪਰਤਿ (ਮਾਇਕ ਪਦਾਰਥਾਂ ਤੋਂ ਉਪਰਾਮਤਾ).#੪. ਤਿਤਿਕ੍ਸ਼ਾ (ਸੁਖ ਦੁੱਖ ਆਦਿਕ ਦੇ ਸਹਾਰਨ ਦੀ ਸ਼ਕਤਿ).#੫. ਸ਼੍ਰੱਧਾ (ਵਿਸ਼੍ਵਾਸ).#੬. ਸਮਾਧਾਨਤਾ (ਅੰਤਹਕਰਣ ਦੀ ਏਕਾਗ੍ਰਤਾ).
ਸਰੋਤ: ਮਹਾਨਕੋਸ਼