ਖਤਨਾ
khatanaa/khatanā

ਪਰਿਭਾਸ਼ਾ

ਅ਼. [ختنہ] ਖ਼ਤਨਹ. ਦੇਖੋ, ਸੁੰਨਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ختنہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

circumcision, also ਖ਼ਤਨਾ
ਸਰੋਤ: ਪੰਜਾਬੀ ਸ਼ਬਦਕੋਸ਼