ਖਤਰਾ
khataraa/khatarā

ਪਰਿਭਾਸ਼ਾ

ਸੰਗ੍ਯਾ- ਕ੍ਸ਼ੇਤ੍ਰ ਵਿੱਚ ਜਾਣਾ. ਸ਼ੌਚ ਜਾਣਾ। ੨. ਅ਼. [خطرہ] ਖ਼ਤ਼ਰਹ. ਡਰ. ਭੈ। ੩. ਆਸ਼ੰਕਾ. ਸੰਸਾ. "ਖਤਰਾ ਨ ਕੀਜੈ ਪਤੀਜੈ ਸਦੀਵ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : خطرہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

danger, peril, jeopardy, hazard, risk; apprehension; also ਖ਼ਤਰਾ
ਸਰੋਤ: ਪੰਜਾਬੀ ਸ਼ਬਦਕੋਸ਼