ਖਤ੍ਰ
khatra/khatra

ਪਰਿਭਾਸ਼ਾ

ਸੰ. क्षत्र ਕ੍ਸ਼ਤ੍ਰ. ਸੰਗ੍ਯਾ- ਜੋ ਕ੍ਸ਼ਤ (ਘਾਵ ਅਥਵਾ ਹਿੰਸਾ) ਤੋਂ ਬਚਾਵੇ, ਸੋ ਕ੍ਸ਼ਤ੍ਰ. ਰਾਜ੍ਯ। ੨. ਯੋਧਾ. "ਤਹਿਂ ਜਾਇ ਪਰੇ ਜਹਿਂ ਖਤ੍ਰ ਬਰੰ." (ਗ੍ਯਾਨ)
ਸਰੋਤ: ਮਹਾਨਕੋਸ਼