ਖਮਿ
khami/khami

ਪਰਿਭਾਸ਼ਾ

ਤੀਰ ਨਾਲ. ਬਾਣ ਸੇ। ੨. ਤੀਰ ਦਾ ਦੇਖੋ, ਖਮ ੩. "ਬਧਿਕੁ ਉਧਾਰਿਓ ਖਮਿ ਪ੍ਰਹਾਰ" (ਬਸੰਃ ਅਃ ਮਃ ੫) ਤੀਰ ਦਾ ਵਾਰ ਕਰਨ ਵਾਲੇ ਬਧਕ ਨੂੰ ਉਧਾਰਿਆ.
ਸਰੋਤ: ਮਹਾਨਕੋਸ਼