ਖਰੁ
kharu/kharu

ਪਰਿਭਾਸ਼ਾ

ਦੇਖੋ, ਖਰ। ੨. ਸੰ. ਵਿ- ਮੂਰਖ। ੩. ਬੇਰਹਮ। ੪. ਲੋਭੀ। ੫. ਸੰਗ੍ਯਾ- ਦੰਦ. ਦਾਂਤ। ੬. ਘੋੜਾ। ੭. ਸ਼ਿਵ। ੮. ਕਾਮਦੇਵ। ੯. ਅਹੰਕਾਰ.
ਸਰੋਤ: ਮਹਾਨਕੋਸ਼