ਖਰੂਦ
kharootha/kharūdha

ਪਰਿਭਾਸ਼ਾ

ਸੰਗ੍ਯਾ- ਖਰਮਸ੍ਤੀ. ਖਰਊਧਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھرود

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

turbulence, tumult, violent disturbance, disorderly or rowdy behaviour, rowdyism; romp, frolic
ਸਰੋਤ: ਪੰਜਾਬੀ ਸ਼ਬਦਕੋਸ਼