ਖਰੇਖਰੋਏ
kharaykharoay/kharēkharoē

ਪਰਿਭਾਸ਼ਾ

ਕ੍ਰਿ. ਵਿ- ਪਹਿਰੇ ਪੁਰ ਖੜੇ ਹੋਏ. ਫ਼ੌਜੀ ਪਹਿਰਾ ਦਿੰਦੇ। ੨. ਖੜੇ ਹੋਇਆਂ. ਖਲੇ ਖਲੋਤੇ. "ਖਰੇਖਰੋਏ ਬੈਠਤ ਊਠਤ ਮਾਰਗ ਪੰਥਿ ਧਿਆਵੈਗੋ." (ਕਾਨ ਅਃ ਮਃ ੪)
ਸਰੋਤ: ਮਹਾਨਕੋਸ਼