ਖਲੀਰ
khaleera/khalīra

ਪਰਿਭਾਸ਼ਾ

ਸੰਗ੍ਯਾ- ਖਿਲਾਰੀ. ਖੇਲ ਕਰਨ ਵਾਲਾ। ੨. ਨਟ। ੨. ਭੰਡ. ਮਖ਼ੌਲੀਆ.
ਸਰੋਤ: ਮਹਾਨਕੋਸ਼