ਖਲੁ
khalu/khalu

ਪਰਿਭਾਸ਼ਾ

ਸੰ. ਵ੍ਯ- ਪ੍ਰਸ਼੍ਨ. ਸਵਾਲ। ੨. ਨਿਸੇਧ. ਖੰਡਨ। ੩. ਕਾਰਣ. ਸਬਬ। ੪. ਨਿਸ਼ਚੇ ਕਰਕੇ. ਨਿਰਸੰਦੇਹ. "ਇਨ ਦੂਤਨ ਖਲੁ ਬਧੁਕਰਿ ਮਾਰਿਓ." (ਜੈਤ ਰਵਿਦਾਸ)
ਸਰੋਤ: ਮਹਾਨਕੋਸ਼