ਖਵਲਾਨਾ
khavalaanaa/khavalānā

ਪਰਿਭਾਸ਼ਾ

ਕ੍ਰਿ- ਖਵਾਉਣਾ. ਖੁਲਾਨਾ. "ਜੋ ਬੀਜੈ ਸੋ ਖਵਲਾਲੈਗੋ." (ਕਾਨ ਅਃ ਮਃ ੪)
ਸਰੋਤ: ਮਹਾਨਕੋਸ਼