ਖਵਾਜਖਿਦਰ
khavaajakhithara/khavājakhidhara

ਪਰਿਭਾਸ਼ਾ

ਫ਼ਾ [خواجہخِضر] ਖ਼੍ਵਾਜਹਖ਼ਿਜਰ. ਇੱਕ ਨਬੀ. ਦੇਖੋ, ਖਿਜਰ। ੨. ਹਰਿਆਵਲ ਦਾ ਪਤਿ. ਸਬਜੀ ਦਾ ਦੇਵਤਾ. ਜਲਪਤਿ. ਵਰੁਣ ਦੇਵਤਾ. Neptune. ਦੇਖੋ, ਵਰੁਣ। ੩. ਇੱਕ ਖਾਸ ਪੀਰ, ਜਿਸ ਨੂੰ ਜ਼ਿੰਦਹਪੀਰ ਭੀ ਆਖਦੇ ਹਨ. ਦੇਖੋ, ਜਿੰਦਪੀਰ ਅਤੇ ਦਰਯਾਪੰਥੀ.
ਸਰੋਤ: ਮਹਾਨਕੋਸ਼