ਖਵਾਸ
khavaasa/khavāsa

ਪਰਿਭਾਸ਼ਾ

ਅ਼. [خوّاص] ਖ਼ੱਵਾਸ. ਸੰਗ੍ਯਾ- ਖ਼ਾਸ ਦਾ ਬਹੁ ਵਚਨ. ਮੰਤ੍ਰੀ ਨਫਰ ਆਦਿਕ ਸ਼ਾਹੀ ਸੇਵਕ। ੨. ਵਿਸ਼ੇਸ ਗੁਣ। ੩. ਅ਼. [خبّاس] ਖ਼ੱਬਾਸ. ਸ਼ੇਰ। ੪. ਗ਼ੁਲਾਮ। ੫. ਲੁਟੇਰਾ. ਡਾਕੂ. "ਕੀਨੇ ਖਰਾਬ ਖਾਨੇ ਖਵਾਸ." (ਅਜਰਾਜ) ੬. ਫ਼ਾ. [خوّاس] ਵਿ- ਪ੍ਰਾਰਥਨਾ ਕਰਨ ਵਾਲਾ. ਅਰਦਾਸੀਆ.
ਸਰੋਤ: ਮਹਾਨਕੋਸ਼

KHAWÁS

ਅੰਗਰੇਜ਼ੀ ਵਿੱਚ ਅਰਥ2

s. m, n attendant, a personal attendant.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ