ਖਸਣਾ
khasanaa/khasanā

ਪਰਿਭਾਸ਼ਾ

ਕ੍ਰਿ- ਖਸੋਟਨਾ (ਖੱਸਣਾ). ਖੋਹਣਾ. ਸਿੰਧੀ. ਖਸਣੁ। ੨. ਖਸਕਨਾ. ਸਰਕਨਾ. ਟਲਨਾ. ਜਗਾ ਤੋਂ ਹਟਣਾ. "ਬ੍ਰਿਥਾ ਸ੍ਰਮ ਖਸਤ ਹੈ." (ਭਾਗੁ ਕ) ਵ੍ਯਥਾ (ਪੀੜਾ) ਅਤੇ ਥਕੇਵਾਂ ਹਟਦਾ ਹੈ। ੩. ਖਹਿਣਾ. ਘਸਣਾ.
ਸਰੋਤ: ਮਹਾਨਕੋਸ਼