ਖਸਲਤਿ
khasalati/khasalati

ਪਰਿਭਾਸ਼ਾ

ਅ਼. [خصلت] ਖ਼ਸਲਤ. ਸੰਗ੍ਯਾ- ਸੁਭਾਉ. ਆਦਤ. ਵਾਦੀ. "ਮੁੰਢੈ ਦੀ ਖਸਲਤਿ ਨ ਗਈਆ." (ਵਾਰ ਬਿਹਾ ਮਃ ੩)
ਸਰੋਤ: ਮਹਾਨਕੋਸ਼