ਖਹੁਰਾ
khahuraa/khahurā

ਪਰਿਭਾਸ਼ਾ

ਵਿ- ਖੁਰਦਰਾ. ਖਰਦੜਾ। ੨. ਕੌੜਾ ਬੋਲ ਬੋਲਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھہُرا

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

hard, rough, coarse; hot-tempered, harsh, menacing
ਸਰੋਤ: ਪੰਜਾਬੀ ਸ਼ਬਦਕੋਸ਼