ਖਾਇਆ ਮੰਨਣਾ
khaaiaa mannanaa/khāiā mannanā

ਪਰਿਭਾਸ਼ਾ

ਕ੍ਰਿ- ਕਿਸੇ ਦਾ ਅੰਨ ਖਾਕੇ ਉਪਕਾਰ ਮੰਨਣਾ. ਖਾਕੇ ਕ੍ਰਿਤਗ੍ਯ ਹੋਣਾ. "ਕਹਿਆ ਸੁਣਹਿ ਨ ਖਾਇਆ ਮਾਨਹਿ." (ਬਸੰ ਮਃ ੧)
ਸਰੋਤ: ਮਹਾਨਕੋਸ਼