ਖਾਇਕੁ
khaaiku/khāiku

ਪਰਿਭਾਸ਼ਾ

ਫ਼ਾ. [خایک] ਸੰਗ੍ਯਾ- ਟਿੱਡਾ. ਪਤੰਗਾ। ੨. ਸੰ. ਆਖ੍ਯਾਯਿਕ. ਕਥੱਕੜ. ਗਪੌੜੂ. "ਜੇ ਕੋ ਖਾਇਕੁ ਆਖਣਿ ਪਾਇ." (ਜਪੁ) "ਥਾਉ ਨਾਹੀ ਖਾਇਕਾ." (ਵਾਰ ਸ੍ਰੀ ਮਃ ੧) ੩. ਖਾਦਕ. ਖਾਊ. ਪੇਟਦਾਸੀਆ.
ਸਰੋਤ: ਮਹਾਨਕੋਸ਼