ਖਾਇਣ
khaaina/khāina

ਪਰਿਭਾਸ਼ਾ

ਸੰ. खादन ਸੰਗ੍ਯਾ- ਖਾਣ ਦੀ ਕ੍ਰਿਯਾ. ਖਾਣਾ। ੨. ਭੋਜਨ. "ਅੰਮ੍ਰਿਤਰਸੁ ਖਾਇਣ." (ਵਾਰ ਰਾਮ ੨. ਮਃ ੫)
ਸਰੋਤ: ਮਹਾਨਕੋਸ਼