ਪਰਿਭਾਸ਼ਾ
ਸੰਗ੍ਯਾ- ਦੋਹਾਂ ਬੁਲ੍ਹਾਂ ਦੀ ਸੰਧਿ ਦਾ ਅਸਥਾਨ। ੨. ਦੇਖੋ, ਖਾਕ.
ਸਰੋਤ: ਮਹਾਨਕੋਸ਼
ਸ਼ਾਹਮੁਖੀ : کھاکھ
ਅੰਗਰੇਜ਼ੀ ਵਿੱਚ ਅਰਥ
cheek; corner of mouth, meeting point of lips on either side
ਸਰੋਤ: ਪੰਜਾਬੀ ਸ਼ਬਦਕੋਸ਼
KHÁKH
ਅੰਗਰੇਜ਼ੀ ਵਿੱਚ ਅਰਥ2
s. f, The cheek.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ