ਖਾਗ
khaaga/khāga

ਪਰਿਭਾਸ਼ਾ

ਦੇਖੋ, ਖੜਗ। ੨. ਖਗ. ਤੀਰ. ਜੋ ਖ (ਆਕਾਸ਼) ਵਿਚ ਗ (ਗਮਨ) ਕਰਦਾ ਹੈ. "ਛੁਟਗਯੋ ਸਰਪ ਸਮ ਜਾਇ ਲਾਗ। ਜੱਟ ਭੁਜਾਨ ਕੇ ਬੀਚ ਖਾਗ." (ਗੁਪ੍ਰਸੂ)
ਸਰੋਤ: ਮਹਾਨਕੋਸ਼