ਖਾਜੈ
khaajai/khājai

ਪਰਿਭਾਸ਼ਾ

ਖਾਈਏ. "ਦੇ ਖਾਜੈ ਆਖਿ ਗਵਾਈਐ." (ਵਾਰ ਆਸਾ) ਜੋ ਕਰਤਾਰ ਦੇਵੇ ਸੋ ਖਾਜੈ, "ਮੈ ਦਾਤਾ ਹਾਂ" ਇਹ ਆਖਕੇ ਗਵਾਈਐ। ੨. ਦੇਕੇ (ਵੰਡਕੇ) ਛਕੀਏ, ਪਰ ਦਾਤਾ ਹੋਣ ਦਾ ਅਭਿਮਾਨ ਦੂਰ ਕਰੀਏ.#ਅਰਥਾਤ ਇਹ ਨਾ ਆਖਦੇ ਫਿਰੀਏ ਕਿ ਅਸੀਂ ਹੋਰਨਾਂ ਨੂੰ ਦਿੰਦੇ ਹਾਂ.
ਸਰੋਤ: ਮਹਾਨਕੋਸ਼