ਖਾਟਨ
khaatana/khātana

ਪਰਿਭਾਸ਼ਾ

ਕ੍ਰਿ- ਖੱਟਣਾ. ਕਮਾਉਣਾ. ਲਾਭ ਲੈਣਾ. "ਖਾਟਣ ਕਉ ਹਰਿ ਹਰਿ ਰੋਜਗਾਰ." (ਧਨਾ ਮਃ ੫) "ਧਨ ਖਾਟਨ ਕੀਜੈ ਬਿਧਿ ਰੂਰਿ." (ਨਾਪ੍ਰ)
ਸਰੋਤ: ਮਹਾਨਕੋਸ਼