ਖਾਤਾ
khaataa/khātā

ਪਰਿਭਾਸ਼ਾ

ਖਾਂਦਾ. ਭਕ੍ਸ਼ਣ ਕਰਦਾ. "ਹਰਿਰਸ ਭੋਜਨ ਖਾਤਾ." (ਦੇਵ ਮਃ ੫) "ਸਭਿ ਦੋਖਹਿ ਖਾਤਾ." (ਗਉ ਵਾਰ ੨. ਮਃ ੫) ੨. ਸੰਗ੍ਯਾ- ਖਾਤ. ਟੋਆ. "ਮਨਮੁਖਿ ਦੁਖੁ ਖਾਤਾ." (ਵਾਰ ਗੂਜ ੧. ਮਃ ੩) ੩. ਬਾਣੀਏ ਦਾ ਰੋਜ਼ਨਾਮਚਾ। ੪. ਹਿਸਾਬ ਦੀ ਮੱਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھاتا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

account, account book, ledger
ਸਰੋਤ: ਪੰਜਾਬੀ ਸ਼ਬਦਕੋਸ਼