ਪਰਿਭਾਸ਼ਾ
ਸੰ. ਕ੍ਸ਼ਾਰ. ਸੰਗ੍ਯਾ- ਖਾਰਾਰਸ. "ਆਨਰਸ ਸਭਿ ਖਾਰ." (ਸਾਰ ਮਃ ੫) ੨. ਸੁਆਹ. ਭਸਮ. "ਪਾਪ ਹੋਵਤ ਖਾਰ." (ਸਾਰ ਮਃ ੫) ੩. ਨਮਕ. ਲੂਣ। ੪. ਸੁਹਾਗਾ, ਸੱਜੀ, ਕਲਮੀਸ਼ੋਰਾ, ਜੌਂਖਾਰ, ਨਸਾਦਰ ਆਦਿ ਖਾਰੇ ਪਦਾਰਥ। ੫. ਵਿ- ਖਾਰਾ. "ਖਾਰ ਸਮੁੰਦ੍ਰ ਢੰਢੋਲੀਐ ਇਕੁ ਮਣੀਆ ਪਾਵੈ." (ਮਾਰੂ ਅਃ ਮਃ ੧) ੬. ਫ਼ਾ. [خار] ਸੰਗ੍ਯਾ- ਕੰਡਾ। ਦੇਸ਼, ਦ੍ਵੇਸ. ਵੈਰਭਾਵ। ੮. ਫ਼ਾ. [خوار] ਖ਼੍ਵਾਰ. ਅਪਮਾਨ ਸਹਿਤ. "ਖਪਿ ਹੋਇ ਖਾਰ." (ਵਾਰ ਆਸਾ)
ਸਰੋਤ: ਮਹਾਨਕੋਸ਼
ਸ਼ਾਹਮੁਖੀ : خار
ਅੰਗਰੇਜ਼ੀ ਵਿੱਚ ਅਰਥ
imperative form of ਖਾਰਨਾ ; noun, feminine corrosion, erosion
ਸਰੋਤ: ਪੰਜਾਬੀ ਸ਼ਬਦਕੋਸ਼
ਪਰਿਭਾਸ਼ਾ
ਸੰ. ਕ੍ਸ਼ਾਰ. ਸੰਗ੍ਯਾ- ਖਾਰਾਰਸ. "ਆਨਰਸ ਸਭਿ ਖਾਰ." (ਸਾਰ ਮਃ ੫) ੨. ਸੁਆਹ. ਭਸਮ. "ਪਾਪ ਹੋਵਤ ਖਾਰ." (ਸਾਰ ਮਃ ੫) ੩. ਨਮਕ. ਲੂਣ। ੪. ਸੁਹਾਗਾ, ਸੱਜੀ, ਕਲਮੀਸ਼ੋਰਾ, ਜੌਂਖਾਰ, ਨਸਾਦਰ ਆਦਿ ਖਾਰੇ ਪਦਾਰਥ। ੫. ਵਿ- ਖਾਰਾ. "ਖਾਰ ਸਮੁੰਦ੍ਰ ਢੰਢੋਲੀਐ ਇਕੁ ਮਣੀਆ ਪਾਵੈ." (ਮਾਰੂ ਅਃ ਮਃ ੧) ੬. ਫ਼ਾ. [خار] ਸੰਗ੍ਯਾ- ਕੰਡਾ। ਦੇਸ਼, ਦ੍ਵੇਸ. ਵੈਰਭਾਵ। ੮. ਫ਼ਾ. [خوار] ਖ਼੍ਵਾਰ. ਅਪਮਾਨ ਸਹਿਤ. "ਖਪਿ ਹੋਇ ਖਾਰ." (ਵਾਰ ਆਸਾ)
ਸਰੋਤ: ਮਹਾਨਕੋਸ਼
ਸ਼ਾਹਮੁਖੀ : خار
ਅੰਗਰੇਜ਼ੀ ਵਿੱਚ ਅਰਥ
thorn; also ਖ਼ਾਰ

alkali, any alkaline substance used as detergent especially ash; malice, rancour, enmity, envy, jealousy
ਸਰੋਤ: ਪੰਜਾਬੀ ਸ਼ਬਦਕੋਸ਼
KHÁR
ਅੰਗਰੇਜ਼ੀ ਵਿੱਚ ਅਰਥ2
s. m, n alkali, potash, anything used for cleansing like soap; a spur, a cock's spur; jealousy, envy, hatred, heart-burning:—khár karní, v. a. To hate;—khár kháṉí, v. n. To be jealous:—khár láṉá, s. m. A kind of plant Coroxylon Griffithii, Nat Ord. Salsolaceæ). In the Jhang district sajjí is made from the only. It is khár a very favourite food of camels.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ