ਖਾਰਸਮੁੰਦ੍ਰ
khaarasamunthra/khārasamundhra

ਪਰਿਭਾਸ਼ਾ

ਸੰ. ਕ੍ਸ਼ਾਰਸਮੁਦ੍ਰ. ਸੰਗ੍ਯਾ- ਨਮਕੀਨ ਪਾਣੀ ਵਾਲਾ ਸਮੁੰਦਰ. "ਖਾਰਸਮੁੰਦ੍ਰ ਢੰਢੋਲੀਐ ਇਕੁ ਮਣੀਆਂ ਪਾਵੈ" (ਮਾਰੂ ਅਃ ਮਃ ੧) ੨. ਦੇਖੋ, ਖਾਲਸੇ ਦੇ ਬੋੱਲੇ.
ਸਰੋਤ: ਮਹਾਨਕੋਸ਼