ਖਾਰੁ
khaaru/khāru

ਪਰਿਭਾਸ਼ਾ

ਸੰਗ੍ਯਾ- ਕ੍ਸ਼ਾਰਤਾ. ਖਾਰਾਪਨ. "ਕਰਮ ਕਰਿ ਖਾਰੁ ਮਫੀਟਸਿ ਰੀ." (ਧਨਾ ਤ੍ਰਿਲੋਚਨ) ੨. ਦੇਖੋ, ਖਾਰ.
ਸਰੋਤ: ਮਹਾਨਕੋਸ਼