ਖਾਲਸ
khaalasa/khālasa

ਪਰਿਭਾਸ਼ਾ

ਅ਼. [خالِص] ਖ਼ਾਲਿਸ. ਵਿ- ਨਿਰੋਲ. ਸ਼ੁੱਧ. ਖਰਾ। ੨. ਸੰਗ੍ਯਾ- ਕਰਤਾਰ. ਸ਼ੁੱਧਬ੍ਰਹ੍‌ਮ. "ਖਾਲਸ ਕੀ ਚਰਨੀ ਸਭ ਲਾਗੋ." (ਗੁਵਿ ੧੦) ੩. ਦੇਖੋ, ਖਾਲਸਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : خالص

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

pure, unadulterated, unalloyed, genuine, real; nett (income); also ਖ਼ਾਲਸ
ਸਰੋਤ: ਪੰਜਾਬੀ ਸ਼ਬਦਕੋਸ਼

KHÁLAS

ਅੰਗਰੇਜ਼ੀ ਵਿੱਚ ਅਰਥ2

a, Corrupted from the Arabic word Ḳhális. Unmixed, pure.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ