ਖਾਲੜਾ
khaalarhaa/khālarhā

ਪਰਿਭਾਸ਼ਾ

ਜਿਲਾ ਲਹੌਰ ਦਾ ਇੱਕ ਥਾਣਾ, ਜੋ ਰੇਲਵੇ ਸਟੇਸ਼ਨ ਜੱਲੋ ਤੋਂ ੧੩. ਮੀਲ ਨੈਰਤ ਹੈ. ਇਸ ਥਾਂ ਗੁਰੂ ਨਾਨਕਦੇਵ ਵਿਰਾਜੇ ਹਨ. ਧਰਮਸਾਲ ਬਣੀ ਹੋਈ ਹੈ, ਨਾਲ ੪੦ ਵਿੱਘੇ ਜ਼ਮੀਨ ਹੈ.
ਸਰੋਤ: ਮਹਾਨਕੋਸ਼