ਖਾਵਣਾ
khaavanaa/khāvanā

ਪਰਿਭਾਸ਼ਾ

ਕ੍ਰਿ- ਖਾਣਾ. ਭਕ੍ਸ਼ਣ. ਛਕਣਾ. "ਤੇਰਾ ਦਿਤਾ ਖਾਵਣਾ." (ਵਾਰ ਸੋਰ ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : کھاونا

ਸ਼ਬਦ ਸ਼੍ਰੇਣੀ : verb transitive, dialectical usage

ਅੰਗਰੇਜ਼ੀ ਵਿੱਚ ਅਰਥ

see ਖਾਣਾ , to eat
ਸਰੋਤ: ਪੰਜਾਬੀ ਸ਼ਬਦਕੋਸ਼