ਖਾਵਤ
khaavata/khāvata

ਪਰਿਭਾਸ਼ਾ

ਖਾਂਦਾ ਹੈ। ੨. ਕ੍ਰਿ. ਵਿ- ਖਾਂਦੇ ਹੋਏ. "ਭੂਖੇ ਖਾਵਤ ਲਾਜ ਨਾ ਆਵੈ." (ਸੋਰ ਮਃ ੫)
ਸਰੋਤ: ਮਹਾਨਕੋਸ਼