ਖਾਸ
khaasa/khāsa

ਪਰਿਭਾਸ਼ਾ

ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : خاص

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

special, particular, specific, peculiar, certain; favourite; private; select; the same (post office as the village); also ਖ਼ਾਸ
ਸਰੋਤ: ਪੰਜਾਬੀ ਸ਼ਬਦਕੋਸ਼

KHÁS

ਅੰਗਰੇਜ਼ੀ ਵਿੱਚ ਅਰਥ2

a, wn, particular, private; excellent; favourite;—ad. Particularly, especially:—khás khás ádmí, s. m. People of rank and consideration; chiefs, nobles:—khás karke, ad. Especially, particularly.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ