ਖਾਸਾ
khaasaa/khāsā

ਪਰਿਭਾਸ਼ਾ

ਖਾਵੇਗਾ. ਖਾਵਿਸ. "ਜੈਸਾ ਬੀਜਹਿ ਤੈਸਾ ਖਾਸਾ." (ਗਉ ਮਃ ੫) ੨. ਸੰਗ੍ਯਾ- ਅਮੀਰਾਂ ਦੀ ਖਾਸ ਸਵਾਰੀ. ਪਾਲਕੀ. ਤਾਮਝਾਮ. ਸੁਖਪਾਲ. "ਖਾਸੇ ਕੋ ਉਚਵਾਇ ਚਲੇਹੈਂ." (ਗੁਪ੍ਰਸੂ) ੩. ਫ਼ਾ. [خاصہ] ਖ਼ਾਸਹ. ਨੈਨਸਕੁ. ਪਤਲਾ ਵਸਤ੍ਰ। ੪. ਵਿ- ਉੱਤਮ ਉਮਦਾ. "ਜਿਸ ਸਿਰਪਾਉ ਪਇਆ ਗਲਿ ਖਾਸਾ ਹੇ." (ਮਾਰੂ ਸੋਲਹੇ ਮਃ ੫) ੫. ਅਰੋਗ। ੬. ਅ਼. ਸੰਗ੍ਯਾ- ਸੁਭਾਉ. ਪ੍ਰਕ੍ਰਿਤਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : خاصہ

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

good, superior, of special variety, especial, important; a kind of thick muslin; characteristic, distinguishing quality or disposition, special feature
ਸਰੋਤ: ਪੰਜਾਬੀ ਸ਼ਬਦਕੋਸ਼
khaasaa/khāsā

ਪਰਿਭਾਸ਼ਾ

ਖਾਵੇਗਾ. ਖਾਵਿਸ. "ਜੈਸਾ ਬੀਜਹਿ ਤੈਸਾ ਖਾਸਾ." (ਗਉ ਮਃ ੫) ੨. ਸੰਗ੍ਯਾ- ਅਮੀਰਾਂ ਦੀ ਖਾਸ ਸਵਾਰੀ. ਪਾਲਕੀ. ਤਾਮਝਾਮ. ਸੁਖਪਾਲ. "ਖਾਸੇ ਕੋ ਉਚਵਾਇ ਚਲੇਹੈਂ." (ਗੁਪ੍ਰਸੂ) ੩. ਫ਼ਾ. [خاصہ] ਖ਼ਾਸਹ. ਨੈਨਸਕੁ. ਪਤਲਾ ਵਸਤ੍ਰ। ੪. ਵਿ- ਉੱਤਮ ਉਮਦਾ. "ਜਿਸ ਸਿਰਪਾਉ ਪਇਆ ਗਲਿ ਖਾਸਾ ਹੇ." (ਮਾਰੂ ਸੋਲਹੇ ਮਃ ੫) ੫. ਅਰੋਗ। ੬. ਅ਼. ਸੰਗ੍ਯਾ- ਸੁਭਾਉ. ਪ੍ਰਕ੍ਰਿਤਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : خاصہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

quite, much, considerable, sufficient, abundant
ਸਰੋਤ: ਪੰਜਾਬੀ ਸ਼ਬਦਕੋਸ਼

KHÁSÁ

ਅੰਗਰੇਜ਼ੀ ਵਿੱਚ ਅਰਥ2

s. m, kind of fine muslin; food of a superior quality, dainties;—a. Pure, noble, good, excellent, elegant; fair, of average quality, ordinary.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ