ਖਿਅਤ
khiata/khiata

ਪਰਿਭਾਸ਼ਾ

ਸੰ. ਖ੍ਯਾਤ. ਵਿ- ਪ੍ਰਸਿੱਧ. ਮਸ਼ਹੂਰ. "ਨਗਰੀ ਨਗਰੀ ਖਿਅਤ ਅਪਾਰ." (ਭੈਰ ਅਃ ਕਬੀਰ) ੨. ਕਥਨ ਕੀਤਾ ਹੋਇਆ. ਵਰਣਨ ਕੀਤਾ.
ਸਰੋਤ: ਮਹਾਨਕੋਸ਼