ਖਿਆਨ
khiaana/khiāna

ਪਰਿਭਾਸ਼ਾ

ਸੰ. ਆਖ੍ਯਾਨ. ਸੰਗ੍ਯਾ- ਕਥਾ. ਇਤਿਹਾਸ. ਵ੍ਯਾਖ੍ਯਾਨ (ਵਖਿਆਨ). "ਨਾਨਾ ਖਿਆਨ ਪੁਰਾਨ ਬੇਦ ਬਿਧਿ." (ਸੋਰ ਅਤੇ ਮਾਰੂ, ਰਵਿਦਾਸ); ਦੇਖੋ, ਆਖ੍ਯਾਨ ਅਤੇ ਖਿਆਨ.
ਸਰੋਤ: ਮਹਾਨਕੋਸ਼