ਖਿਜਰ
khijara/khijara

ਪਰਿਭਾਸ਼ਾ

ਅ਼. [خِضر] ਖ਼ਿਜਰ. ਵਿ- ਹਰਿਤ. ਹਰਾ. ਸਬਜ਼। ੨. ਸੰਗ੍ਯਾ- ਸਬਜ਼ੀ ਦਾ ਦੇਵਤਾ. ਵਰੁਣ। ੩. ਮੁਸਲਮਾਨੀ ਗ੍ਰੰਥਾਂ ਵਿੱਚ ਇੱਕ ਨਬੀ, ਜਿਸ ਨੂੰ ਨੂਹ ਦੀ ਵੰਸ਼ ਦਾ ਮੰਨਿਆ ਹੈ ਅਤੇ ਮੂਸਾ ਦਾ ਸਮਕਾਲੀ ਦੱਸਿਆ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : خضر

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a deathless saint of Islamic mythology; patron saint of rivers and oceans; also ਖ਼ਿਜ਼ਰ
ਸਰੋਤ: ਪੰਜਾਬੀ ਸ਼ਬਦਕੋਸ਼