ਖਿਜਾਂ
khijaan/khijān

ਪਰਿਭਾਸ਼ਾ

ਫ਼ਾ. [خِزاں] ਖ਼ਿਜ਼ਾਂ. ਸੰਗ੍ਯਾ- ਸ਼ਿਸ਼ਿਰ. ਪਤਝਾੜ ਦਾ ਮੌਸਮ. ਪਤਝੜ. ਦੇਖੋ, ਖਟਰਿਤੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : خِزاں

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

autumn; also ਖ਼ਿਜ਼ਾਂ
ਸਰੋਤ: ਪੰਜਾਬੀ ਸ਼ਬਦਕੋਸ਼