ਖਿਝ
khijha/khijha

ਪਰਿਭਾਸ਼ਾ

ਸੰਗ੍ਯਾ- ਖੇਦ ਨੂੰ ਪ੍ਰਾਪਤ ਹੋਣ ਦੀ ਕ੍ਰਿਯਾ. ਚਿੜ੍ਹ. ਰੋਸ. ਇਸ ਦਾ ਮੂਲ ਖਿਦ ਧਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھِجھ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

feeling or mood of vexation, annoyance, irritation, grouch, pique, anger, chagrin, fretfulness, exasperation
ਸਰੋਤ: ਪੰਜਾਬੀ ਸ਼ਬਦਕੋਸ਼

KHIJH

ਅੰਗਰੇਜ਼ੀ ਵਿੱਚ ਅਰਥ2

s. f, Vexing, teasing, vexation.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ